Home Real Estate 2023 Recession, Real Estate, Stock Market Crash | ki future ho skda ? | Takhtposh Episode 3

2023 Recession, Real Estate, Stock Market Crash | ki future ho skda ? | Takhtposh Episode 3

36
2023 Recession, Real Estate, Stock Market Crash | ki future ho skda ? | Takhtposh Episode 3

#recession #takhtposh #Ohisaabi

In this Episode along Navinjit & Navtej Bhaji we are discussing how true rumours are about coming recession and what is best way to avoid it and make profit out of it.

source

36 COMMENTS

  1. ਪਾਹਜੀ refusel a gyi Australia di sanu ta maanj ke rkh ta 🥺 England paji vdia ke nyi asi ta ਕਸੂਤੇ ਫਸੇ a kile da biana v krta visa v nyi aya paise pssu kheh hoge 🥺

  2. ਜੇ ਕੋਈ “ਡਾਕਟਰ” ਆਲੇ ਕੱਪੜੇ ਪਾ, ਗਲ਼ੇ ਵਿੱਚ “Stethoscope” ਲਮਕਾ ਕੇ ਗਲ਼ੀਆਂ ਬਜਾਰਾਂ ਵਿੱਚ ਘੁੰਮੇਂ ਤਾਂ ਓਹਨੂੰ “ਡਾਕਟਰ” ਮੰਨ ਕੇ ਓਹਦੇ ਕੋਲੋਂ “operation” ਕਰਵਾ ਲਵੋਗੇ? ਇੱਦਾਂ ਸਿਰਫ਼ ਕੱਪੜੇ ਪਾਏ ਵੇਖ ਕਿ ਕੋਈ ਵੀ ਉਸਨੂੰ “ਡਾਕਟਰ” ਨਹੀਂ ਮੰਨੇਗਾ, ਫਿਰ ਸਾਡੇ “ਧਾਰਮਿਕ” ਲੋਕ ਏਨੇ “ਬੇਅਕਲ” ਤੇ ਦਿਮਾਗੋਂ “ਥੁੜੇ ਹੋਏ” ਕਿਓਂ ਨੇਂ? ਕਿ ਜਿਹੜਾ ਮਰਜੀ ਨਸ਼ਈ, ਉਠਾਈਗਿਰਾ, ਗੁੰਡਾ, ਲੁਟੇਰਾ “ਧਰਮ” ਦਾ ਪਹਿਰਾਵਾ ਪਹਿਨ ਲਵੇ ਤਾਂ ਓਹਨੂੰ “ਗੁਰੂ ਕੇ ਜਹਾਜੇ” ਚੜ੍ਹ ਗਿਆ ਮੰਨ ਕੇ ਬਹਿ ਜਾਂਦੇ!

    Rakesh Singh

  3. Hanji paaji tuc eh gal smjo k eh ona di majboori ni a. Ona di planning aa eh jis nal oh new world order lya skn. Central bank digital currency, Carbon credits and Sociak Credit Score te Universal Basic Income eh sab roll out krna ona
    Te dollar ne reserve currency ni rehna aun wale tym ch
    See the big picture
    Lokan di freedom khatam krni aa

  4. ਜਦ ਦੁਨੀਆ ਦੀ ਹਿੱਕ ਤੇ ਰਸੈਸ਼ਨ ਝੰਡੇ ਗੱਡਦੈ ਤਾਂ ਫੇਰ ਜੱਟ…… ????(ਪੂਰਾ ਕਰੋ )

  5. Sabi Paji main thuda podcast 2nd vaar sun reha bhut vadia gallan kitian tusi.
    Navtej and navinjit Paji they're full package of knowledge every time I listen to them I learn something new.
    Keep it up paji never stop your podcast series.

  6. ਮੰਦੀ ਦੀ ਮਾਰ ਕਰਕੇ ਪੰਜਾਬ ਛੱਡਿਆ ਇਥੇ ਯੂਰਪ ਦੇ ਲੱਛਣ ਵੀ ਉਹ ਬਣਦੇ ਜਾਂਦੇ ਨੇ ਨਾਂ ਕੰਮ ਮਿਲ ਰਿਹਾ ਹੈ

  7. ਬਾਈ ਜੀ ਪਰਾਲੀ ਸਾੜਨ,ਆਤਿਸ਼ਬਾਜੀ ਅਤੇ ਪਤੰਗ ਚੜਾਉਣ ਆਦਿ ਵਿਸ਼ਿਆ ਬਾਰੇ ਵੀ ਜਾਗਰੂਕ ਕਰੋ

  8. ਨਹੀ ਵੀ ਧਰਮ ਨੂੰ ਲੈਕੇ ਤੁਸੀ ਹਮੇਸ਼ਾ ਜਿਆਦਾਤਰ ਨੈਗੇਟਿਵ ਹੀ ਹੁੰਦੇ। ਪੰਜਾਬ ਵਿਚ ਇਨਵੈਸਟਮੈਂਟ ਨਾਂ ਆਉਣ ਦਾ ਮੁੱਖ ਕਾਰਨ ਹਿਮਾਚਲ ਨੂੰ ਮਿਲਿਆਂ ਟੈਕਸ ਛੋਟਾਂ ਤੇ ਉੱਥੇ ਦੀ ਸਸਤੀ ਬਿਜਲੀ(ਪੰਜਾਬ ਦੇ ਪਾਣੀਆਂ ਤੇ ਬਿਜਲੀ ਤੇ ਡਾਕਾ ਚਾਹੇ ਉਹ ਲੀਡਰਾਂ ਮਰਵਾਇਆਂ ਕਾਰਨ ਪੰਜਾਬ ਬਿਜਲੀ ਮੂੰਹੇ ਖੁੱਗਲ ਹੋਇਆਂ) ਆਂ। ਜੇ ਕੱਲ ਨੂੰ ਪਾਕਿਸਤਾਨ ਰਾਹੀ ਵਪਾਰ ਖੁੱਲ੍ਹਿਆ ਤਾ ਪੰਜਾਬ ਤੋ ਬੈਸਟ ਹੋਰ ਥਾਂ ਦੱਸੋ?

  9. oh veer! sach maneyo eh pehli video aa bahut time baad jehri main slow normal speed ch dekhi aa ,nhi ta 1.5x ja 2x krke dekh lyi di aa.Matlab eni vadia laggi, te veere financial topic te hor aaun deyo podcasts.Khush kitaa veere yaar.kalli kalli gall cho koi na koi sikkh mili aa , knowledge mili aa!

LEAVE A REPLY

Please enter your comment!
Please enter your name here