Home Immigration ਜਾਣੋ ਕਿੰਨਾ Powerful ਹੈ ਤੁਹਾਡੇ ਦੇਸ਼ ਦਾ Passport ?

ਜਾਣੋ ਕਿੰਨਾ Powerful ਹੈ ਤੁਹਾਡੇ ਦੇਸ਼ ਦਾ Passport ?

22
ਜਾਣੋ ਕਿੰਨਾ Powerful ਹੈ ਤੁਹਾਡੇ ਦੇਸ਼ ਦਾ Passport ?

ਪਾਸਪੋਰਟ… ਅੱਜ ਹਰ ਵਿਅਕਤੀ ਲਈ ਜਰੂਰੀ ਦਸਤਾਵੇਜ਼ ਬਣ ਚੁੱਕਿਆ ਐ … ਤੇ ਕਿਸੇ ਵੀ ਦੇਸ਼ ‘ਚ ਜਾਣ ਲਈ ਸਭ ਤੋਂ ਪਹਿਲਾਂ ਪਾਸਪੋਰਟ ਦੀ ਹੀ ਲੋੜ ਪੈਂਦੀ ਐ …ਅੱਜ ਦੇ ਸਮੇਂ ‘ਚ ਪਾਸਪੋਰਟ ਬਣਾਉਣਾ ਬੇਸ਼ੱਕ ਕਾਫੀ ਸੌਖਾ ਹੋ ਗਿਆ ਐ… ਤੇ ਬਹੁਤ ਸਾਰੇ ਲੋਕਾਂ ਕੋਲ ਪਾਸਪੋਰਟ ਹਨ… ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭਾਰਤੀ ਪਾਸਪੋਰਟ ਕਿੰਨੀ ਤਰ੍ਹਾਂ ਦੇ ਹੁੰਦੇ ਹਨ..ਅੱਜ ਅਸੀਂ ਤੁਹਾਨੂੰ ਨਾ ਸਿਰਫ ਭਾਰਤੀ ਪਾਸਪੋਰਟ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ , ਬਲਕਿ ਇਹ ਵੀ ਦੱਸਾਂਗੇ ਕਿ ਇੰਡੀਅਨ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਐ…
#jagbani#indianpassport#passportcolours
Official website: 

Like us on Facebook 

Follow us on Twitter 

Follow us on Instagram 

source

LEAVE A REPLY

Please enter your comment!
Please enter your name here