Home Real Estate Canada ਤੋਂ Tarn Taran ਪਹੁੰਚੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ | 𝐁𝐁𝐂 𝐏𝐔𝐍𝐉𝐀𝐁𝐈

Canada ਤੋਂ Tarn Taran ਪਹੁੰਚੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ | 𝐁𝐁𝐂 𝐏𝐔𝐍𝐉𝐀𝐁𝐈

40
Canada ਤੋਂ Tarn Taran ਪਹੁੰਚੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ | 𝐁𝐁𝐂 𝐏𝐔𝐍𝐉𝐀𝐁𝐈

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਹਾਵਾ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਦਾ ਲੰਘੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਤਿੰਦਰਪਾਲ ਸਿੰਘ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਪੀਆਰ ਸੀ।16 ਅਪ੍ਰੈਲ ਨੂੰ ਹੀ ਜਤਿੰਦਰਪਾਲ ਭਾਰਤ ਆਪਣੇ ਘਰ ਆਇਆ ਸੀ।
ਜਤਿੰਦਰਪਾਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਤੇ ਇਨਸਾਫ਼ ਲਈ ਗੁਹਾਰ ਲਗਾ ਰਿਹਾ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਸਦਫ਼ ਖ਼ਾਨ

-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif’s VLOGS, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞:
𝐅𝐀𝐂𝐄𝐁𝐎𝐎𝐊:
𝐈𝐍𝐒𝐓𝐀𝐆𝐑𝐀𝐌:
𝐓𝐖𝐈𝐓𝐓𝐄𝐑:

source

40 COMMENTS

  1. ਬਹੁਤ ਜਿਆਦਾ ਅਫਸੋਸ ਦੀ ਗੱਲ ਆ ਮਾਪਿਆਂ ਦਾ ਜਵਾਨ ਮੁੰਡਾ ਗੋਲੀਆਂ ਮਾਰ ਕੇ ਖਤਮ ਕਰ ਦਿਤਾ I ਗੱਲ ਥੋੜੀ ਕੌੜੀ ਆ ਪਰ ਹੇਗੀ ਸੱਚ ਆ, ਮੇਰੇ ਭਰਾਵੋ ਕੁੜੀਆਂ ਪਿੱਛੇ ਨਾ ਭਜੋ, ਪਹਿਲਾ ਲਾਈਫ ਸੈੱਟ ਕਰਨ ਨੂੰ ਇਨਾ ਸਮਾਂ ਲੱਗਦਾ ਫੇਰ ਅਖੀਰ ਤੇ ਆ ਕੇ ਕੁੜੀਆਂ ਕਰ ਕੇ ਕੋਈ ਨਾ ਕੋਈ ਸਿਆਪਾ ਪੈ ਜਾਂਦਾ I ਜਿਡੇ NRI ਭਰਾ ਉਹ ਤਾ ਪੰਜਾਬ ਆ ਕੇ ਬਿਲਕੁਲ ਨਾ ਇਨਾ ਚਕਰਾ ਵਿਚ ਪੈਣ I ਅੱਜਕਲ ਪੰਜਾਬ ਵਿਚ NRI ਨੂੰ ਕਤਲ ਕਰਨ ਦਾ ਟਰੇਂਡ ਚਾਲ ਰਿਹਾ ਲੱਗਦਾ I

  2. Maan koosiya hi pori jaanda,, ground lvl te koi plan tyaar krwanda hi nhi bs muho gal bol k fir duji hor kisse muddey di gal sochan lg penda,,, cheez implement kida krani hai os da ki plan hai os baare koi galbaat hi nhi, for ex. Schoolz nu bolta fees ni vadhegi te books nhi bechangey,, but es cheez nu rokna kida hai os te koi kam hi ni kita,, koi plan hi nhi bnaaya kisse afsar nu jimmewari nhi diti

  3. Pls save our punjab drugs and Christian Jo dharam da prachar Kar reha Hai and gujjar Muslim Jo up te kashmir to ethe areha Hai or katleyaam Kar rehe Hai and bhaiya. Pls bagwant Mann ji na dvo free bijali, 1 thousands kiaht of women free buss rent nahi chahida

LEAVE A REPLY

Please enter your comment!
Please enter your name here