Home Immigration Serbia to Europe vich kiwe enter ho har ਅਤੇ ਕਿਵੇਂ ਠੱਗੀ ਵੱਜ ਰਹੀ ਹੈ

Serbia to Europe vich kiwe enter ho har ਅਤੇ ਕਿਵੇਂ ਠੱਗੀ ਵੱਜ ਰਹੀ ਹੈ

41
Serbia to Europe vich kiwe enter ho har ਅਤੇ ਕਿਵੇਂ ਠੱਗੀ ਵੱਜ ਰਹੀ ਹੈ

#portugal #punjabivlogs #france #workvisa #jalandhar #Serbia
#serbiatravel

source

41 COMMENTS

  1. Veere appa Cyprus to Portugal ja skde aw Mai tuhadi video dekhi c but jou kujj lok keh rhe Cyprus to Portugal nhi ja skde veere plz confusion duur kro meri plz veere reply kreo

  2. ਕਿਸੇ ਵੀ ਦੇਸ਼ ਯੂਰਪ ਪਹੁੰਚਣ ਲਈ ਸਿਰਫ ਵਰਕ ਵੀਜ਼ਾ ਜਾਂ ਵਿਜ਼ਿਟ ਵੀਜ਼ਾ ਪ੍ਰਾਪਤ ਕਰੋ। ਫਿਰ ਪੁਰਤਗਾਲ ਵਿੱਚ ਦਾਖਲ ਹੋਵੋ ਅਤੇ ਆਸਾਨੀ ਨਾਲ trc ਅਤੇ pr ਪ੍ਰਾਪਤ ਕਰੋ।

  3. ਯੂਰਪ ਵਿੱਚ ਦਾਖਲ ਹੋਣ ਦਾ ਸਭ ਤੋਂ ਵਧੀਆ ਤਰੀਕਾ ਕਿਸੇ ਵੀ ਸ਼ੈਂਗੇਨ ਦੇਸ਼ ਲਈ ਵਰਕ ਪਰਮਿਟ ਪ੍ਰਾਪਤ ਕਰਨਾ ਹੈ। ਸਰਬੀਆ ਭਾਰਤੀਆਂ ਲਈ ਵੀਜ਼ਾ ਮੁਕਤ ਹੈ। ਸਿਆਣੇ ਬਣੋ। ਪੈਸਾ ਅਤੇ ਸਮਾਂ ਬਰਬਾਦ ਨਾ ਕਰੋ. ਯੂਰਪ ਪਹੁੰਚਣ ਲਈ ਸਹੀ ਤਰੀਕੇ ਦੀ ਵਰਤੋਂ ਕਰੋ।

  4. Veer D6 Family reunification visa ware v video bnaa dao bai g __
    I think this is also most important topic related portugal 🇵🇹 lots of family waiting for thier visas .. please veere jrur bnao video …
    Thank you
    # D6 Family Reunification visas portugal 🇵🇹

  5. Veer D6 Family reunification visa ware v video bnaa dao bai g __
    I think this is also most important topic related portugal 🇵🇹 lots of family waiting for thier visas .. please veere jrur bnao video …
    Thank you
    # D6 Family Reunification visas portugal 🇵🇹

  6. Last video toh comment kr reya mere veer… please es gl te gaur kro …. Thoda bhut g __ kaffi janne kaffi der toh asse pye aa 9 month 10 month 1 year ho chla visa apply kite nu VFS ch delhi … portugal d6 family reunification…..
    video bnao g please

  7. Veer D6 Family reunification visa ware v video bnaa dao bai g __
    I think this is also most important topic related portugal 🇵🇹 lots of family waiting for thier visas .. please veere jrur bnao video …
    Thank you
    # D6 Family Reunification visas portugal 🇵🇹

  8. ਓ ਭਰਾਵਾ, ਜਦੋਂ ਵੀਜਾ ਨਹੀਂ ਮਿਲਦਾ ਤੇ ਵੀਰ-ਭਰਾ ਔਖੇ ਹੋ ਕੇ, ਮਰ ਮਰ ਕੇ, ਡੌਕੀਆਂ ਲਾਓਣ ਡਹੇ ਆ । ਇੱਥੇ ਵੀ ਤੇ, ਭਾਰਤ ਮਾਤਾ ਚ, ਭੁੱਖ ਨਾ ਮਰਨਾ ਈ ਆ । 💯
    ਇਹ ਗੱਲਾਂ ਈ ਆ । ਕਿਉਂਕਿ ਤੂੰ ਭਰਾ Direct ਜੂ ਚਲ ਗਿਆ । 💯😂

LEAVE A REPLY

Please enter your comment!
Please enter your name here