Home Immigration ਪੁਰਤਗਾਲ ਵੀਜ਼ਾ ਲਈ ਕਿਹੜੇ ਕਿਹੜੇ PAPER ਦੀ ਲੋੜ ਹੈ

ਪੁਰਤਗਾਲ ਵੀਜ਼ਾ ਲਈ ਕਿਹੜੇ ਕਿਹੜੇ PAPER ਦੀ ਲੋੜ ਹੈ

38
ਪੁਰਤਗਾਲ ਵੀਜ਼ਾ ਲਈ ਕਿਹੜੇ ਕਿਹੜੇ PAPER ਦੀ ਲੋੜ ਹੈ

#portugal #portugal2022 #portugalwork #touristvisa #touristvisa #maltavisa

Instagram ⬇️

source

38 COMMENTS

  1. ਗਗਨ ਵੀਰ ਆਪਨੀ ਐਸ ਡੀ ਪੇਪਰ ਮਿਲ ਵਿਆਨਾ ਦੀ ਔਫਰ ਲੈਟਰ ਆਈ ਹੈ ਸ਼ਹਿਰ ਹੈ ਪੋਰਟੋ ਵਿਆਨਾ ਠੀਕ ਹੈ👌👌 ਪਲੀਜ ਦੱਸਣਾ

  2. Paji tuhadi video dekh k hasa aa gya.. Jis bnde kol job hove ya pishle 6 month ya saal ton 5-6 lakh rupya pia hove ohnu ki lod bahar jan di.. Bahar oh lok jnde aa jinha kol koi changi job ni account ch 5-6 lakh hai ni koi zyada zmeen jaydaad ni oh lok bahar apni zindgi settle krn jnde aa oh v karza chuk k… Bhrawa koi chajj di video bna jede already Portugal bethe ohna nu sef valo new updates dio. Menu ni lgda tuhadi es video cho kise nu kujh sikhan nu milya…. Baki j meri kise gl da gussa lga ta sorry…

  3. ਵੀਰ ਜੀ ਜੇ ਕੋਈ ਵਿਹਲਾ ਹੋਵੇ ਜਾਂ ਮੇਰੇ ਵਾਂਗ ਪੈਟਰੋਲ ਪੰਪ ਤੇ ਕੰਮ ਕਰਦਾ ਹੋਵੇ ਤੇ ਤਨਖਾਹ ਸਿਰਫ ਸੱਤ ਹਜ਼ਾਰ ਹੋਵੇ ਉ ਬੰਦਾ ਵਿਚਾਰਾ ਕੀ ਕਰੂਗਾ ,ਓ ਬੰਦਾ I T R ਕਿਵੇਂ ਬਣਾਉਗਾ,ਜ਼ਰੂਰ ਰਿਪਲਾਈ ਕਰਿਓ,

LEAVE A REPLY

Please enter your comment!
Please enter your name here