Home Real Estate ਬੋਰਵੈੱਲ ਵਿੱਚੋਂ ਬਾਹਰ ਕੱਢਿਆ ਬੱਚਾ ਵੇਖੋ LIVE

ਬੋਰਵੈੱਲ ਵਿੱਚੋਂ ਬਾਹਰ ਕੱਢਿਆ ਬੱਚਾ ਵੇਖੋ LIVE

47
ਬੋਰਵੈੱਲ ਵਿੱਚੋਂ ਬਾਹਰ ਕੱਢਿਆ ਬੱਚਾ ਵੇਖੋ LIVE

PUNJAB , HOSHIARPUR , BORWELL, CHILD , VILLAGE

source

47 COMMENTS

  1. ਪਤਾ ਨਹੀਂ ਕਿਓਂ ਜਦੋਂ ਜੂਨ ਮਹੀਨਾ ਆ ਜਾਂਦਾ ਓਦੋ ਹੀ ਬੱਚੇ ਬੋਰ ਚ ਡਿਗਦੇ ਨੇ ਸਰਕਾਰ ਕਿਓਂ ਕੁਝ ਨਹੀਂ ਕਰ ਰਹੀ ਬਾਕੀ ਜੰਨਤਾ ਨੂੰ ਵੀ ਪਤਾ ਏ ਬੋਰ ਤੇ ਮੂੰਹ ਬੰਦ ਕਿਉ ਨਹੀਂ ਕਰਦੀ ਜਿਹਨਾਂ ਨੇ ਬੋਰਵੈਲ ਦੇ ਮੂੰਹ ਖੁੱਲ੍ਹੇ ਰੱਖੇ ਨੇ ਓਹਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਏ ਸਜਾ ਹੋਣੀ ਚਾਹੀਦੀ ਏ ਹਾਰ ਬੱਚਾ ਕੋਈ ਨਾ ਕੋਈ ਮਰ ਰਿਹਾ ਬੋਰਵੈਲ ਚ ਡਿੱਗਣ ਨਾਲ ਫਿਰ ਵੀ ਲੋਕ ਸਰਮ ਨਹੀਂ ਕਰਦੇ ਬੋਰਵੈਲ ਤੇ ਮੂੰਹ ਕਿਓਂ ਖੁੱਲ੍ਹੇ ਰਖਦੇ ਆ 😠😠😠😠😠😠

  2. ਸਰਕਾਰ ਨੂੰ ਚਾਹੀਦਾ ਜੇ ਕਿਸੇ ਦਾ ਬੌਰ ਖੁੱਲਾ ਹੈ ਤਾ ਉਸ ਨੂੰ ਉਮਰ ਕੈਦ ਦੀ ਸਜਾ ਸੁਣਾਈ ਜਾਵੇ

Leave a Reply to Lali Ghuman Cancel reply

Please enter your comment!
Please enter your name here