Home Immigration Portugal , dubai , information #portugal #europe #cyprus #europ #europevisa #gavydhaliwal #europ

37 COMMENTS

  1. ਹੈਲੋ ਬਾਈ ਜੀ ਸਤਿ ਸ੍ਰੀ ਅਕਾਲ ਮੈਂ ਡੁਬਈ ਤੋਂ ਕਰਨ ਬਈ ਮੈਂ ਕਲਸਟਰ ਹਾਇਰ ਕੀਤੀ ਦੁਬਈ ਤੋਂ ਮਾਲਟਾ ਵਰਕ ਪਰਮਿਟ ਦੇ ਕੀ ਤੁਸੀਂ ਦੱਸ ਸਕਦੇ ਹੋ ਇਹ ਕੰਮ ਠੀਕ ਹੈ ਕਿਉਂਕਿ ਮੇਰੇ ਕੋਲੋਂ 4200 AED ਪਹਿਲਾਂ ਮੰਗਦੇ ਹਨ , ਤੇ ਅਗਲੀ ਮੈਰਿਟ ਵਿੱਚ ਨੌਕਰੀ ਜਾਂ ਗ੍ਰੰਥੀ ਨਹੀਂ ਹੈ ,

  2. ਬਾਈ ਜੀ ਪਤਾ ਨਹੀ ਮੇਰੀ ਗੱਲ ਦਾ ਕੋਈ ਜਵਾਬ ਨੀ ਦਿੰਦਾ
    ਮੇਰੀ ਬੇਨਤੀ ਹੈ ਕਿ ਮੈ ਅਗੱਸਤ 2021 ਨੂੰ ਪੇਪਰ ਜਮਾ ਕਰਾਏ ਨੇ ਪਿੰਡ ਦੇ ਮੁੰਡੇ ਰਾਹੀ ਆਪ ਮੈ ਸਪੇਨ ਚ ਕੰਮ ਕਰਦਾ ਹਾਂ ਪਤਾ ਕਰਨਾ ਕਦੋ ਕੁ ਫਿੰਗਰਾਂ ਦਾ ਲੈਟਰ ਆ ਸਕਦਾ ਜਰੂਰ ਦੱਸਿਉ

Leave a Reply to Sham lal Kandar Cancel reply

Please enter your comment!
Please enter your name here