Home Immigration Worldwide people are choosing Portugal to retire early and how is it possible?

21 COMMENTS

  1. ਇਸ ਵੀਡਿਓ ਦਾ ਕੀ ਫੈਦਾ ਆਮ ਲੋਕਾਂ ਨੁੰ ,,ਤੁਹੀ ਪਹਿਲਾਂ ਕੰਮ ਅਉਣ ਵਾਲੀਆਂ ਵੀਡਿਓ ਬਣਾਉਂਦੇ ,,ਹੁਣ YouTube ਤੋਂ ਪੈਸੇ ਕਮਾਉਣ ਦਾ ਲਾਲਚ ਪੈ ਗਿਆ ,,ਹੁਣ ਤਾਂ ਬਿਨਾਂ ਮਤਲਬ ਦੀਆਂ ਵੀਡਿਓ ਹੀ ਆ ਰਹੀ

  2. Bai g europe diya dea highly gdp valea countries jithe pay rate yaada jime norway netherland belguim denmark finland france spain germany Switzerland ena sarea countries te ik Series di tra video lai ke ayo v kida apa residence lai ke skde a te ki way a portugal to ena countries vich aun da v legal ho jaye

  3. Very Nice Video..paji tuhadi koi hi video honi jehri main nhi dekhi honi…Sohne vichaar aa paji…baaki kdde hoyea ta tuhade naal phone ta gall karange…👍
    Je tuahde kol kdde time Hoyea..

  4. ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਾਬੀ ਵੀਰ ਤੇਰੇ ਨਾਲ ਕੁਝ ਗਲਤ ਹੋਇਆ ਹੈ ਕੈਨੇਡਾ ਵਿੱਚ ਕਿਉਂਕਿ ਤੁਸੀ ਜਿਆਦਾਤਰ ਹਰ ਗੱਲ ਕੈਨੇਡਾ ਨਾਲ ਲਾਕੇ ਕਰਦੇ ਹੋ ਬਾਕੀ ਵੀਡੀਓ ਦੇਖ ਕੇ ਬਹੁਤ ਵਧੀਆ ਹੁਦਿਆ ਹਨ ਪਰ ਤੁਸੀ ਇਕ ਟੀਚਾ ਰੱਖਿਆ ਹੈ ਉਸ ਕਰਕੇ ਦਿਲ ਨੂੰ ਲੱਗਦਾ ਹੈ ਤੁਸੀ ਵੀਡੀਓ ਘੱਟ ਤੇ ਸਾੜ ਜਿਆਦਾ ਕੱਡ ਰਹੇ ਹੋ ਬਾਕੀ ਜਿ਼ੰਦਗੀ ਨਜ਼ਾਰੇ ਦੀ ਜਿਉ ਚਾਹੇ ਕਿਤੇ ਵੀ ਰਹੋ ਦੇਸ਼ ਭਗਤ ਨਾ ਬਣੋ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍

  5. ਬਹੁਤ ਨਿਵੇਕਲੀ ਜਾਣਕਾਰੀ ਸ਼ੇਅਰ ਕੀਤੀ ਹੈ।ਸਾਬੀ ਜੀ ਤੁਹਾਡੀਆਂ ਵਿਡੀਓ ਦੇਖਣ ਵਾਸਤੇ ਕਦੇ-ਕਦੇ ਟਾਈਮ ਮਿਲ ਜਾਂਦਾ ਹੈ। ਬਹੁਤ ਦਿਲਚਸਪ ਭਰਪੂਰ ਜਾਣਕਾਰੀ ਹੁੰਦੀ ਹੈ। ਸ਼ਾਂਤ ਇਲਾਕੇ ਚ ਜਿੰਦਗੀ ਜਿਉਣ ਵਾਸਤੇ ਪੁਰਤਗਾਲ ਆਉਣ ਵਾਲਾ ਕਨਸੈਪਟ ਵਧੀਆ ਲੱਗਿਆ।

LEAVE A REPLY

Please enter your comment!
Please enter your name here