
ਲੁਧਿਆਣੇ ਦਾ ਸਿਆਸੀ ਸੱਚ……
ਖੱਬੀ ਖਾਂ ਹੁਣ ਬੈਠੇ ਜੇਲ੍ਹ
ਹੱਥ ਜੋੜ ਕੇ ਮੰਗਣ ਬੇਲ
ਵੇਲਾ ਖੁੰਝੇ ਬੈਂਸ ਕੁਰਲਾਉਂਦੇ
ਢਾਂਡਾ ਸੇਖੋਂ ਸੁਪਨੀਂ ਆਉਂਦੇ
ਭੱਲੇ, ਬਾਲੇ, ਮੀਨੂ, ਇੰਦੀ
ਬੇਚੈਨੀ ਹੁਣ ਸੌਣ ਨਹੀਂ ਦਿੰਦੀ
ਹੇਮੰਤ ਅਤੇ ਹਿਤੇਸ਼ ਨਿਰਾਸ਼ੇ
ਫੜੇ ਗਏ ਤਾਂ ਬਹੁਤ ਖੁਲਾਸੇ
ਹੇਮੰਤ ਸੂਦ ਛੁਡਾਇਆ ਭੱਲਾ
ਘੇਰਿਆ ਜੋ ਵਿਜੀਲੈਂਸ ਸੀ ਕੱਲਾ
ਹਿਤੇਸ਼ ਗੁਪਤੇ ਦੇ ਘਾਲੇ ਮਾਲ਼ੇ
ਜਗਬਾਣੀ ਨੇ ਠੱਗ ਹੈ ਪਾਲੇ
ਮੇਅਰ ਤੇ ਬਿੰਦਰਾ ਘਬਰਾਏ
ਵਿਜੀਲੈਂਸ ਖ਼ੌਰੇ ਕਦੋਂ ਬੁਲਾਏ
ਮਮਤਾ ਭਾਬੀ ਹਵਨ ਕਰਾਵੇ
ਪਰ ਸਿਰ ਦਾ ਸਾਈਂ ਘਰੇ ਨਾ ਆਵੇ
ਆਸ਼ੂ ਦਾ ਏਨ੍ਹਾਂ ਠੱਗਾਂ ਤਾਈਂ
ਰੱਬ ਸੱਚਿਆ ਮੇਲ ਕਰਾਈਂ
ਲੁੱਧਿਆਣੇ ਨੂੰ ਦੇਈਂ ਵੇਹਲ
ਸਾਰੇ ਭੇਜੀਂ ਜਲਦੀ ਜੇਲ੍ਹ
ਤੱਕੜੀ ਪੰਜਾ ਤੇ ਹੁਣ ਝਾੜੂ
ਓਹ ਵੀ ਫੇਲ ਤੇ ਇਹ ਵੀ ਫੇਲ
ਆਓ ਯਾਦ ਕਰਾਈਏ ਸਭਨੂੰ
ਮੁੱਕਿਆ ਥੋਡੇ ਤਿਲਾਂ ਚੋਂ ਤੇਲ
ਖੂੰਡਾ ਅਤੇ ਕੁਹਾੜੀ ਚੁੱਕੀਏ
ਥੋੜੇ ਵੱਢੀਏ ਬਾਹਲੇ ਕੁੱਟੀਏ
ਹੋ ਗਏ ਹੁਣ ਇਹ ਸਾਰੇ ਫੇਲ
ਆਓ ਬਣਾਈਏ ਸਭ ਦੀ ਰੇਲ
ਆਸ਼ੂ ਬੈਂਸ ਨੇ ਬੈਠੇ ਜੇਲ੍ਹ
ਹਾਈ ਕੋਰਟ ਨਹੀ ਦਿੰਦੀ ਬੇਲ
ਰੱਬ ਦੀ ਲਾਠੀ ਵੱਜੀ ਸਿਰ ਤੇ
ਬਗਲੇ ਭੁੱਲਗੇ ਕਰਨੀ ਕੇਲ
ਸਿੱਧੂ , ਗੋਗੀ , ਪੱਪੀ , ਭੋਲੇ
ਲੁੱਧਿਆਣੇ ਨੂੰ ਲੁੱਟਣ ਟੋਲੇ
ਬੱਗਾ ਡਾਕੂ ਬੀਬੀ ਛੀਨਾ
ਕਬਜੇ ਕਰਦੇ ਲੱਭ ਜਮੀਨਾਂ
ਚਕਲੇ, ਸੱਟੇ, ਰੇਤਾ ਬਜਰੀ
ਸਾਰੇ ਭਰਦੇ ਪਏ ਮਹੀਨਾ
ਅੱਖਾਂ ਖੋਲੋ ਆਪ ਵਾਲਿਓ
ਨਹੀ ਤਾਂ ਹੋਣੀ ਏਹੋ ਖੇਲ
ਖੱਬੀ ਖਾਂ ਕਈ ਬੈਠੇ ਜੇਲ੍ਹ
ਜੁੱਤੀਆਂ ਚੱਟ ਚੱਟ ਮੰਗਦੇ ਬੇਲ
ਦੇਖਨਾ ਹੈ ਜ਼ੋਰ ਕਿਤਨਾ……..
ਬਲਵਿੰਦਰ ਸੇਖੋਂ 👍👍👍
source
Tanu haje alal me ai
Eh kutas kanjar he
Sb nkli aa
Rss tool,s
ਵਧ ਚੜ ਕੇ ਕੰਮ ਕਰਨਾ ਤੇ ਕਰਾਉਣਾ ਅਤੇ ਹੋਈਆਂ ਗਲਤੀਆਂ ਤੋ ਟੋਕਣਾ, ਚੰਗੇ ਨਤੀਜੇ ਲੈਣ ਲਈ ਬਹੁਤ ਜਰਰੀ ਕੰਮ ਹੈ।
ਤੁਸੀਂ ਕਾਫੀ ਸਿਆਣੇ ਲੱਗਦੇ ਆ ਗੁਰੂ ਸਾਹਿਬ ਜੀ ਦੀ ਹੁੰਦੀ ਬੇਅਦਬੀ ਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ
🙏🙏🙏
Wonderful Sardar ji
ਮਿਰਚਾਂ ਤਾਂ ਮਾਲਵਿੰਦਰ ਮਾਲੀ ਦੇ ਲੱਗ ਜਾਂਦੀਆਂ ਨੇ ਅੰਮ੍ਰਿਤ ਪਾਲ ਦਾ ਨਾਮ ਸੁਣਕੇ। ਇਸ ਨੂੰ ਕਸ਼ਮੀਰੀ ਅੱਤਵਾਦੀ ਤਾਂ ਭਰਾ ਲਗਦੇ ਨੇ ਪਰ ਸਿੱਖ ਦੁਸ਼ਮਣ। ਇਸ ਕਾਮਰੇਡ ਨੂੰ ਚੀਨ ਭੇਜੋ
ਬਹੁਤ ਖੂਬ ਮਾਲੀ ਸਾਬ 👍
Well said and rightly said
Very nice
ਜਿਨ੍ਹਾਂ ਚਿਰ ਲੋਕਾਂ educate ਸਹੀ ( ਉੱਚ ਪੱਧਰੀ ਸਕੂਲੀ ਸਿੱਖਿਆ ਨਹੀਂ ਦਿੱਤੀ ਜਾਂਦੀ ) ਤਰਾਂ ਨਹੀਂ ਕੀਤਾ ਜਾਂਦਾ, ਉਹਨਾ ਚਿਰ ਕੁਝ ਨਹੀਂ ਹੋਣਾ… ਉਹ ਸਰਕਾਰਾਂ ਦੇਣੀਆਂ ਨਹੀਂ ਚਾਹੁੰਦੀਆਂ…. ਅੱਜ ਦੀ education ਫੇਲ ਹੋ ਗਈ…. ਸਿਰਫ ਅੰਕੜੇ ਬੋਲਦੇ ਆ…. ਬੱਚੇ ਓਂ, ਅ… ਨਹੀਂ ਜਾਣਦੇ
ਸਹੀ ਗੱਲਾਂ ਇਸ ਤਰ੍ਹਾਂ ਹੀ ਸ਼ੀਸ਼ਾ ਦਿਖਾਉਣ ਦੀ ਲੋੜ ਆ
Sahi gll Mali Sahab ❤️
ਬਹੁਤ ਵਧੀਆ ਮਾਲੀ ਜੀ
ਭਾਵੇਂ ਵਿਚਾਰਕ ਅਸਹਿਮਤੀ ਹੋਵੇ ਪਰ ਮਾਲੀ ਜੀ ਬੇਬਾਕੀ ਨਾਲ ਸੱਚ ਸਾਹਮਣੇ ਰੱਖਦੇ ਹਨ !
ਮਾਲੀ ਸਾਹਬ ਗੁਰਬਾਣੀ ਨਾਲ ਜੁੜਨ ਵਾਲਾ ਤਾਂ ਰਾਜ ਮੰਗਦਾ ਹੀ ਨਹੀਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਤਾਂ "ਰਾਜ ਨਾ ਚਾਹੂੰ ਮੁਕਤਿ ਨਾ ਚਾਹੂੰ ਮਨ ਪ੍ਰੀਤ ਚਰਣ ਕਮਲਾਰੇ" ਦਾ ਹੈ। ਗੁਰਬਾਣੀ ਤਾਂ "ਨਾ ਹਮ ਹਿੰਦੂ ਨਾ ਮੁਸਲਮਾਨ……" ਦੀ ਗੱਲ ਕਰਦੀ ਹੈ, ਇਹ ਅਜਿਹੇ ਬੰਦੇ ਨੂੰ ਨਾਸਤਕ ਕਹਿੰਦੇ ਹਨ। ਪਰ "ਜੋਰੀ ਮੰਗੈ ਦਾਨ ਦਾ……" ਦਾ ਮਾੜਾ ਬੰਦਾ ਕੀ ਕਰੇ ?
Very true 👍🙏
Eh kutta ?????